Hindusthan Samachar
Banner 2 सोमवार, मई 21, 2018 | समय 04:33 Hrs(IST) Sonali Sonali Sonali Singh Bisht

ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਖੇਡ ਸੰਸਥਾਂਵਾਂ/ਸੰਗਠਨ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ-ਡੀ.ਸੀ. ਅਮਿਤ ਕੁਮਾਰ

By HindusthanSamachar | Publish Date: May 18 2018 3:56PM
ਨਵਾਂਸ਼ਹਿਰ, 18 ਮਈ (ਹਿ.ਸ.)। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਜ਼ਿਲ੍ਹੇ ਵਿੱਚ ਖੇਡ ਸਭਿਆਚਾਰ ਨੂੰ ਹੁਲਾਰਾ ਦੇਣ ਲਈ ਅੱਜ ਜ਼ਿਲ੍ਹੇ ਦੀਆਂ ਖੇਡ ਸੰਸਥਾਂਵਾਂ ਅਤੇ ਸੰਗਠਨਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੱਧਰਾਂ ''ਤੇ ਕਰਵਾਏ ਜਾਂਦੇ ਟੂਰਨਾਮੈਂਟਾਂ/ਖੇਡਾਂ ਨੂੰ ਜੇਕਰ ਯੋਜਨਾਬੰਦੀ ਨਾਲ ਹੇਠ ਕਰਵਾਇਆ ਜਾਵੇ ਤਾਂ ਇਸ ਨਾਲ ਜਿੱਥੇ ਅਸੀਂ ਉਭਰਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਤੱਕ ਪਹੁੰਚਾਉਣ ਦਾ ਮੰਚ ਪ੍ਰਦਾਨ ਕਰਨ ਵਿੱਚ ਕਾਮਯਾਬ ਹੋਵਾਂਗੇ ਉੱਥੇ ਪਿੰਡ ਪੱਧਰ ਤੋਂ ਸ਼ੁਰੂ ਕਰਕੇ ਜ਼ਿਲ੍ਹਾ ਪੱਧਰ ''ਤੇ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੇਹਤਰੀਨ ਖਿਡਾਰੀਆਂ ਦੀ ਚੋਣ ਕਰਕੇ, ਉਨ੍ਹਾਂ ਨੂੰ ਬੇਹਤਰ ਕੋਚਿੰਗ ਆਦਿ ਮੁਹੱਈਆ ਕਰਵਾ ਸਕਾਂਗੇ। ਜ਼ਿਲ੍ਹਾ ਉਲੰਪਿਕ ਐਸੋਸੀਏਸ਼ਨ ਅਤੇ ਇਸ ਨਾਲ... For More details Please login to Hindusthan Samachar
image