Hindusthan Samachar
Banner 2 रविवार, नवम्बर 18, 2018 | समय 06:47 Hrs(IST) Sonali Sonali Sonali Singh Bisht

ਮੁਹਾਲੀ 'ਚ ਤੇਜ਼ ਰਫ਼ਤਾਰ ਕਾਰ ਨੇ 3 ਗਾਵਾਂ ਦਰੜੀਆਂ, ਮੌਤ

By HindusthanSamachar | Publish Date: Nov 10 2018 11:01PM
ਮੁਹਾਲੀ 'ਚ ਤੇਜ਼ ਰਫ਼ਤਾਰ ਕਾਰ ਨੇ 3 ਗਾਵਾਂ ਦਰੜੀਆਂ, ਮੌਤ
ਚੰਡੀਗੜ,10 ਨਵੰਬਰ(ਹਿ.ਸ.)। ਜ਼ਿਲਾ ਮੁਹਾਲੀ ਦੇ ਜ਼ੀਰਕਪੁਰ ''ਚ ਸ਼ਨੀਵਾਰ ਸ਼ਾਮ ਸੜਕ ਕਿਨਾਰੇ ਜਾਂਦੀਆਂ ਤਿੰਨ ਗਾਵਾਂ ਨੂੰ ਤੇਜ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ''ਚ ਤਿੰਨੋਂ ਗਾਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਇੱਕ ਤੇਜ਼ ਰਫਤਾਰ ਅਣਪਛਾਤੀ ਕਾਰ ਦੀ ਚਪੇਟ ''ਚ ਆਉਣ 200 ਫੁੱਟੀ ਏਅਰੋ ਸਿਟੀ ਸੜਕ ''ਤੇ ਗਾਵਾਂ ਦੀ ਮੌਕੇ ''ਤੇ ਹੀ ਮੌਤ ਹੋ ਗਈ। ਸਥਾਨਕ ਪਿਲਸ ਪੁਲਿਸ ਨੂੰ ਘਟਨਾ ਸਥਾਨ ਤੋਂ ਵਹੀਕਲ ਦੀ ਨੰਬਰ ਪਲੇਟ ਬਰਾਮਦ ਹੋਈ ਹੈ, ਜਿਸ ਦੇ ਆਧਾਰ ''ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਦੋਸ਼ੀ ਪੁਲਿਸ ਹਿਰਾਸਤ ਤੋਂ ਬਾਹਰ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
image