Hindusthan Samachar
Banner 2 बुधवार, फरवरी 20, 2019 | समय 18:33 Hrs(IST) Sonali Sonali Sonali Singh Bisht

ਮੁਕਤਸਰ 'ਚ ਕਰੰਟ ਲੱਗਣ ਕਾਰਨ ਮਜ਼ਦੂਰ ਦੀ ਮੌਤ

By HindusthanSamachar | Publish Date: Oct 13 2018 10:47PM
ਮੁਕਤਸਰ 'ਚ ਕਰੰਟ ਲੱਗਣ ਕਾਰਨ ਮਜ਼ਦੂਰ ਦੀ ਮੌਤ
ਚੰਡੀਗੜ·,13ਅਕਤੂਬਰ(ਹਿ.ਸ.)। ਜ਼ਿਲਾ ਮੁਕਤਸਰ ''ਚ ਵਿਧਾਨਸਭਾ ਹਲਕਾ ਲੰਬੀ ਅਧੀਨ ਪੈਂਦੇ ਪਿੰਡ ਫਤਿਹਪੁਰ ਮੰਨੀਆਂ ਵਿਖੇ ਕਰੰਟ ਲੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ, ਲੰਬੀ ਨਿਵਾਸੀ ਰਾਜ ਨਾਮਕ ਮਜ਼ਦੂਰ ਭੱਠੇ ''ਤੇ ਕੰਮ ਕਰਦਾ ਸੀ।ਸ਼ਨੀਵਾਰ ਸ਼ਾਮ ਉਹ ਇਕ ਗਾਹਕ ਦੀਆਂ ਇੱਟਾਂ ਸੁੱਟ ਕੇ ਵਾਪਸ ਆ ਰਿਹਾ ਸੀ ਤਾਂ ਸੇਮ ਨਾਲੇ ਕੋਲ ਲਟਕੀਆਂ ਬਿਜਲੀ ਦੀਆਂ ਤਾਰਾਂ ਨਾਲ ਲੱਗ ਕੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ''ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
लोकप्रिय खबरें
चुनाव 2018
image