Hindusthan Samachar
Banner 2 बुधवार, फरवरी 20, 2019 | समय 05:00 Hrs(IST) Sonali Sonali Sonali Singh Bisht

ਮਾਸੂਮ ਬੱਚੀ ਨਾਲ ਜਬਰ ਜਨਾਹ, ਮਾਮਲਾ ਦਰਜ

By HindusthanSamachar | Publish Date: Jul 14 2018 11:45AM
ਮਾਸੂਮ ਬੱਚੀ ਨਾਲ ਜਬਰ ਜਨਾਹ, ਮਾਮਲਾ ਦਰਜ
ਚੰਡੀਗੜ·, 14 ਜੁਲਾਈ (ਹਿ.ਸ.)। ਜ਼ਿਲਾ ਫਾਜ਼ਿਲਕਾ ਦੇ ਥਾਣਾ ਸਦਰ ਦੀ ਪੁਲਿਸ ਨੇ ਸ਼ਨੀਵਾਰ ਨੂੰ ਅੱਠ ਸਾਲਾਂ ਮਾਸੂਮ ਬੱਚੀ ਨਾਲ ਜਬਰ ਜਨਾਹ ਦੇ ਦੋਸ਼ ਹੇਠ ਜਾਂਚ ਮਗਰੋਂ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਦੇ ਅਨੁਸਾਰ ਪੀੜਿਤ ਬੱਚੀ ਦੀ ਦਾਦੀ ਨੇ ਦੱਸਿਆ ਕਿ ਉਸ ਦੀ ਪੋਤਰੀ ਪਿੰਡ ਦੇ ਸਰਕਾਰੀ ਸਕੂਲ ਵਿਚ ਤੀਸਰੀ ਜਮਾਤ ''ਚ ਪੜ·ਦੀ ਹੈ। 10 ਜੁਲਾਈ 2018 ਨੂੰ ਸ਼ਾਮ ਦੇ ਸਮੇਂ ਉਸ ਦੀ ਪੋਤਰੀ ਰੋਂਦੀ ਹੋਈ ਘਰ ਆਈ ਤਾਂ ਉਸ ਦੇ ਕੱਪੜੇ ਪਸੀਨੇ ਨਾਲ ਭਿਜੇ ਹੋਏ ਸਨ। ਉਸਨੇ ਦੱਸਿਆ ਕਿ ਉਸ ਨੇ ਦੱਸਿਆ ਕਿ ਕਾਲਾ ਸਿੰਘ ਵਾਸੀ ਪਿੰਡ ਝੋਕ ਨਿਵਾਸੀ ਡਿੱਪੂ ਲਾਨਾ ਉਸ ਨੂੰ ਚੁੱਕ ਕੇ ਆਪਣੇ ਘਰ ਲੈ ਗਿਆ ਤੇ ਉਸ ਨਾਲ ਜਬਰ-ਜ਼ਨਾਹ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
लोकप्रिय खबरें
चुनाव 2018
image