Hindusthan Samachar
Banner 2 बुधवार, फरवरी 20, 2019 | समय 05:19 Hrs(IST) Sonali Sonali Sonali Singh Bisht

ਸ਼ੱਕੀ ਹਾਲਾਤਾਂ 'ਚ ਗੋਲੀ ਲੱਗਣ ਕਾਰਨ ਮਾਂ ਪੁੱਤਰ ਦੀ ਮੌਤ

By HindusthanSamachar | Publish Date: Jul 13 2018 10:46PM
ਸ਼ੱਕੀ ਹਾਲਾਤਾਂ 'ਚ ਗੋਲੀ ਲੱਗਣ ਕਾਰਨ ਮਾਂ ਪੁੱਤਰ ਦੀ ਮੌਤ
ਚੰਡੀਗੜ, 13 ਜੁਲਾਈ (ਹਿ.ਸ.)। ਜ਼ਿਲਾ ਮੁਕਤਸਰ ਦੇ ਵਿਧਾਨਸਭਾ ਹਲਕਾ ਗਿੱਦੜਬਾਹਾ ਦ ਦੇ ਬਾਬਾ ਗੰਗਾ ਰਾਮ ਇਨਕਲੇਵ ਵਿਖੇ ਸ਼ੱਕੀ ਹਾਲਾਤਾਂ ''ਚ ਗੋਲੀ ਲੱਗਣ ਨਾਲ ਮਾਂ-ਪੁੱਤਰ ਦੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਸੁਗਰੀਵ ਸਿੰਘ ਸੇਖੋਂ ''ਤੇ ਮਾਤਾ ਸ਼ਰਨਜੀਤ ਕੌਰ ਸਮੇਤ ਪਰਿਵਾਰ ਨਾਲ ਰਹਿੰਦਾ ਸੀ। ਵੀਰਵਾਰ ਤੋਂ ਪਰਿਵਾਰ ਕਿਤੇ ਬਾਹਰ ਗਿਆ ਹੋਇਆ ਸੀ। ਸ਼ੁੱਕਰਵਾਰ ਸਵੇਰੇ ਸੂਚਨਾ ਮਿਲਣ ਮਗਰੋਂ ਸਥਾਨਕ ਪੁਲਿਸ ਨੇ ਘਰ ਦੇ ਕਮਰੇ ''ਚੋਂ ਮਾਂ ਸ਼ਰਨਜੀਤ ਕੌਰ ਤੇ ਪੁੱਤਰ ਸੁਰਗੀਵ ਨੂੰ ਮ੍ਰਿਤ ਹਾਲਤ ''ਚ ਬਰਾਮਦ ਕੀਤਾ। ਪੁਲਿਸ ਦੇ ਅਨੁਸਾਰ ਦੋਵਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਹਨ। ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ''ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਿੰਦੂਸਥਾਨ ਸਮਾਚਾਰ/ਸੰਜੀਵ
लोकप्रिय खबरें
चुनाव 2018
image